ਸਿਰਲੇਖ: ਮੰਗਲ ਤੋਂ ਕਪਤਾਨ ਕੁਰੋ
ਲੇਖਕ: ਨਿਕ ਬ੍ਰੋਡ ਹਰਸਟ
ਵਿਆਖਿਆਕਾਰ: ਐਮ ਡੀ ਹਸੀਬ ਉਜ਼ਰਮਨ
ਕਪਤਾਨ ਕੁਰੋ ਆਪਣੇ ਸਪੇਸਸ਼ਿਪ ਵਿੱਚ ਸੁੱਤੀ ਉੱਠੀ।ਹਵਾ ਲੀਕ ਹੋ ਰਹੀ ਸੀ।
ਉਸਦੀ ਸਹੇਲੀ ਜੈਰਨ ਉੱਥੇ ਨਹੀਂ ਸੀ।
ਕੁਰੋ ਇਸਕੇਪ ਪੌਡ ਵੱਲ ਭੱਜੀ, ਅਤੇ ਉਸਨੇ ਧਰਤੀ ‘ਤੇ ਜਾਣ ਲਈ ਉਸਨੂੰ ਸੈੱਟ ਕਰ ਦਿੱਤਾ।
ਇੱਕ ਘੰਟੇ ਬਾਅਦ, ਕੁਰੋ ਚੰਨ ਲੰਘ ਆਈ। ਉਹ ਮੰਗਲ ਗ੍ਰਹਿ ਦੀ ਬਿੱਲੀ ਸੀ, ਅਤੇ ਬਹੁਤ ਉਦਾਸ ਸੀ, ਉਸਦੀ ਹਾਲਤ ਬਿਲਕੁਲ ਰੋਣ ਵਰਗੀ ਸੀ। ਉਹ ਬਿਲਕੁਲ ਇਕੱਲੀ ਸੀ।
ਕੁਰੋ ਦਾ ਇਸਕੇਪ ਪੌਡ ਬੱਦਲਾਂ ਵਿੱਚੋਂ ਦੀ ਹੁੰਦਾ ਹੋਇਆ ਆਇਆ, ਅਤੇ ਇੱਕ ਦਰਖਤ ਵਿੱਚ ਫਸ ਗਿਆ।
ਕੁਰੋ ਨੇ ਬਾਹਰਲੀਆਂ ਹਿਲਦੀਆਂ-ਡੁਲਦੀਆਂ ਵੱਡੀਆਂ ਹਰੀਆਂ ਚੀਜ਼ਾਂ ਵੱਲ ਦੇਖਿਆ। ਇਹ ਸਭ ਝੱਲਦੇ ਹੋਏ, ਉਸਨੇ ਹੌਲੀ-ਹੌਲੀ ਦਰਵਾਜਾ ਖੋਲ੍ਹਿਆ।
ਇੱਕ ਪ੍ਰਾਣੀ ਹਵਾ ਵਿੱਚ ਉੱਡਿਆ ਅਤੇ ਉਸਨੂੰ ਡਰਾਉਂਦੇ ਹੋਏ ਰੌਲਾ ਪਾਇਆ।
ਤੋਤਾ ਹੱਸਿਆ, “ਮੈਂ ਫੋਬਨ ਹਾਂ। ਇਹ ਮੇਰਾ ਦਰਖਤ ਹੈ।”
“ਕੀ ਇੱਕ ਦਰਖਤ ਤੁਹਾਡਾ ਘਰ ਹੈ?” ਕੁਰੋ ਨੇ ਪੁੱਛਿਆ।
ਫੋਬਨ ਨੇ ਸਿਰ ਹਿਲਾਉਂਦੇ ਹੋਏ ਪੁੱਛਿਆ, “ਤੁਸੀਂ ਇੱਥੋਂ ਨਹੀਂ ਹੋ, ਕੀ ਤੁਸੀਂ ਹੋ?”
“ਨਹੀਂ। ਕੁਰੋ ਨੇ ਅਸਮਾਨ ਵੱਲ ਇਸ਼ਾਰਾ ਕੀਤਾ।
ਫੋਬਨ ਨੇ ਉਸ ਵੱਲ ਦੇਖਿਆ ਤੇ ਕਿਹਾ, “ਉਹ ਤਾਂ ਬਹੁਤ ਲੰਮਾ ਰਾਹ ਹੈ। ਤੁਸੀਂ ਆਸਟਰੇਲੀਆ ਵਿੱਚ ਹੋ। ਤਾਂ ਫਿਰ ਤੁਸੀਂ ਤੋਤਾ ਕਿਵੇਂ ਬੋਲ ਸਕਦੇ ਹੋ?”

magala tom kapatana kuro

magala tom kapatana kuro
Product Details
BN ID: | 2940155767909 |
---|---|
Publisher: | Nick Broadhurst |
Publication date: | 07/26/2018 |
Series: | Captain Kuro From Mars in Devanagari and Dravidian scripts , #9 |
Sold by: | Smashwords |
Format: | eBook |
File size: | 6 MB |
Language: | Panjabi |